ਮੰਤਰੀ ਅਮਨ ਅਰੋੜਾ ਨੇ ਅਚਨਚੇਤ ਚੈਕਿੰਗ ਕੀਤੀ ਸੀ | ਜਿਸ ਤੋਂ ਬਾਅਦ ਉਨ੍ਹਾਂ ਨੇ ਪੁਰਾਣੀਆਂ ਇੱਟਾਂ ਦੀ ਵਰਤੋਂ ਹੁੰਦੀ ਦੇਖ ਠੇਕੇਦਾਰ ਨੂੰ ਹਦਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਸਰਕਾਰ ਕੋਲੋਂ ਨਵੇਂ ਸਮਾਨ ਲਈ ਪੈਸੇ ਦਿੱਤੇ ਗਏ ਨੇ ਇਸ ਕਰਕੇ ਉਹ ਲੋਕਾਂ ਦੇ ਪੈਸਿਆਂ ਦੀ ਦੁਰਵਰਤੋਂ ਨਾ ਕਰਨ ਤੇ ਵਧੀਆ ਢੰਗ ਨਾਲ ਕੰਮ ਕੀਤਾ ਜਾਵੇ |
.
The contractor followed the instructions of Minister Aman Arora.
.
.
.
#amanarora #punjabnews #punjab